Information in your language – Punjabi

Cover image of parent leaflet in Punjabi with laughing baby

ਪਰਚਾ ਡਾਊਨਲੋਡ ਕਰੋ

ਫਲੂ, ਨੱਕ ਰਾਹੀਂ ਸਪਰੇਅ ਫਲੂ ਵੈਕਸੀਨ, ਅਤੇ ਕਿਹੜੇ ਬੱਚੇ ਯੋਗ ਹਨ, ਉਨ੍ਹਾਂ ਬਾਰੇ ਹੋਰ ਜਾਣਨ ਲਈ ਤੁਸੀਂ ਸਾਡਾ ਪਰਚਾ ਡਾਊਨਲੋਡ ਕਰ ਸਕਦੇ ਹੋ।

ਵੀਡੀਓ ਦੇਖੋ

ਨੱਕ ਰਾਹੀਂ ਸਪਰੇਅ ਫਲੂ ਵੈਕਸੀਨ ਕਿਵੇਂ ਦਿੱਤੀ ਜਾਂਦੀ ਹੈ ਇਸ ਬਾਰੇ ਹੋਰ ਜਾਣਨ ਲਈ, ਤੁਸੀਂ ਸਾਡੀ ਵੀਡੀਓ ਦੇਖ ਸਕਦੇ ਹੋ।

ਜੈਲੇਟਿਨ ਬਾਰੇ ਜਾਣਕਾਰੀ

ਨੱਕ ਰਾਹੀਂ ਸਪਰੇਅ ਫਲੂ ਵੈਕਸੀਨ ਬਣਨ ਦੇ ਸ਼ੁਰੂਆਤੀ ਪੜਾਵਾਂ ਵਿੱਚ ਜੈਲੇਟਿਨ (ਪੋਰਸੀਨ, ਸੂਰਾਂ ਤੋਂ ਬਣਿਆ) ਦੇ ਇੱਕ ਬਹੁਤ ਹੀ ਪ੍ਰੋਸੈਸਡ ਰੂਪ ਦੀ ਵਰਤੋਂ ਕਰਦਾ ਹੈ। ਜੇ ਨੱਕ ਰਾਹੀਂ ਸਪਰੇਅ ਲੈਣਾ ਢੁਕਵਾਂ ਨਹੀਂ ਹੈ, ਤਾਂ ਕੋਈ ਹੋਰ ਵਿਪਕਲ ਦਿੱਤਾ ਜਾ ਸਕਦਾ ਹੈ। ਕੁਝ ਧਾਰਮਿਕ ਸਮੂਹ ਦਵਾਈਆਂ ਵਿੱਚ ਇਸਦੀ ਵਰਤੋਂ ਨੂੰ ਸਮਝਦੇ ਅਤੇ ਸਵੀਕਾਰ ਕਰਦੇ ਹਨ। ਇਹ ਉਹ ਚੀਜ਼ ਹੈ ਜਿਸ ਬਾਰੇ ਤੁਹਾਡਾ ਸੋਚ ਸਮਝ ਕੇ ਫੈਸਲਾ ਲੈਣਾ ਮਹੱਤਵਪੂਰਨ ਹੈ; ਆਪਣੇ ਧਾਰਮਿਕ ਲੀਡਰਾਂ ਨਾਲ ਗੱਲ ਕਰੋ, ਜਾਂ ਇੱਥੇ ਹੋਰ ਜਾਣਕਾਰੀ ਐਕਸੈਸ ਕਰੋ

GB-68863 | February 2026